All India Radio Punjabi Punjabi news bulletin, 19 Oct 2026 19 Oct 2026 ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਆਜ਼ਾਦ ਵਪਾਰ ਸਮਝੌਤਾ ਕੱਲ ਵਿਜੈ ਦਸ਼ਮੀ ਦੇ ਮੌਕੇ ਤੇ ਲਾਗੂ ਹੋਵੇਗਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨੇ ਕਿਹੈ ਕਿ ਭਾਰਤ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੁਪ ਦੇਣ ਦੀ ਪ੍ਰਕਿਰਿਆ ਕਰੀਬ ਕਰੀਬ ਪੂਰੀ ਹੋ ਚੁੱਕੀ ਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ ਪੰਜਾਬ ਦੌਰੇ ਦੌਰਾਨ ਮਾਨਸਾ ਸੰਗਰੂਰ ਤੇ ਗੁਰਦਾਸਪੁਰ ਵਿਚ ਨਸ਼ਿਆਂ ਦਾ… Original: All India Radio Punjabi