All India Radio Punjabi Punjabi news bulletin, 20 Oct 2026 19:40 20 Oct 2026 19:40 ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਮੁੰਬਈ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਓਰੂਬੀਆ ਅਤੇ ਸੰਯੁਕਤ ਅਰਬ ਅਮਿਰਾਤ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲ੍ਹਾ ਬਿਨ ਸਾਇਦ ਅਲ ਨਹਾਇ ਨਾਲ ਤ੍ਰਹਿ ਤੇਰੀ ਮੀਟਿੰਗ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ ਸਰਕਾਰ ਮੁਖੀਆਂ ਦੀ ਪੱਛਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ… Original: All India Radio Punjabi