All India Radio Jalandhar Punjabi news bulletin, 26 Oct 2026 13:10 26 Oct 2026 13:10 ਦੇਸ਼ ਭਰ ਵਿਚ ਅੱਜ ਤੋਂ ਪਹਿਲੀ ਨਵੰਬਰ ਤੱਕ ਵਿਜੀਲੈਂਸ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹੈ ਇਸ ਦਾ ਉਦੇਸ਼ ਜਨਤਕ ਜੀਵਨ ਵਿਚ ਇਮਾਨਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦਾ ਨਿਰਮਾਣ ਕਰਨਾ ਇਸ ਸਮੇਂ ਦੌਰਾਨ ਸ਼ਾਸਨ ਅਤੇ ਜਨਤਕ ਪ੍ਰਸ਼ਾਸਨ ਵਿਚ ਨੈਤਿਕਤਾ ਅਤੇ ਪਾਰਦਰਸ਼ਤਾ ਦੀ ਜ਼ਰੂਰਤ ਬਾਰੇ ਜਾਗਰੁਕਤਾ ਪੈਦਾ ਕੀਤੀ ਜਾਏਗੀ ਇਸ ਸਾਲ ਵਿਜੀਲੈਂਸ ਜਾਗਰੁਕਤਾ… Original: All India Radio Jalandhar