All India Radio Jalandhar Punjabi news bulletin, 25 Oct 2026 13:10 25 Oct 2026 13:10 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਮਨ ਕੀ ਬਾਤ ਨੇ ਬਾਰਾਂ ਸਾਲ ਪੂਰੇ ਕਰ ਲਏ ਨੇ ਤੇ ਇਹ ਯਾਤਰਾ ਉਨੂਾਂ ਲਈ ਇਕ ਤੀਰਥ ਯਾਤਰਾ ਵਾਂਗ ਮਹਿਸੂਸ ਹੋਈ ਏ ਅੱਜ ਅਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਬਾਰਾਂ ਸਾਲ ਪਹਿਲਾਂ ਵਿਜੇ ਦਸ਼ਮੀ ਦੇ ਸ਼ੁਭ ਮੌਕੇ ਤੇ… Original: All India Radio Jalandhar