Punjabi · Punjabi · 1340 · NSD text bulletin 24 Oct 2026 13:40 ਆਕਾਸ਼ਵਾਣੀ ਜਲੰਧਰ ਰਾਸ਼ਟਰੀ ਖਬਰਾਂ ਪੰਜਾਬੀ 13:40 ਮਿਤੀ: 24-10-2026 ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਕਮਾਂਡਰਾਂ ਨੂੰ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ 'ਤੇ ਨਜ਼ਰ ਰੱਖਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਕਿਹਾ ਹੈ। Original: nsd-text